Kaafla – Episode 2 – Youth Festival, Surrey | ਕਾਫਲਾ – ਭਾਗ ੨ – ਮੇਲਾ ਨੌਜਵਾਨੀ ਦਾ, ਸਰੀ

This time we went to Youth Festival organized by Indian Cultural Club in Surrey, where we talked to international students about their good and bad experiences, aspirations and hurdles, memories and goals in life.

ਇਸ ਵਾਰ ਅਸੀਂ ਜਾ ਪਹੁੰਚੇ ਸਰੀ ਦੇ ਭਾਰਤੀ ਸੱਭਿਆਚਾਰਕ ਸੱਥ ਵੱਲੋਂ ਕਰਾਏ ਗਏ ਮੇਲੇ ਨੌਜਵਾਨੀ ਦੇ, ਜਿਥੇ ਅਸੀਂ ਵਿਦਿਆਰਥੀਆਂ ਦੇ ਖੱਟੇ-ਮਿੱਠੇ ਅਨੁਭਵਾਂ, ਖਾਹਿਸ਼ਾਂ ਤੇ ਔਕੜਾਂ, ਯਾਦਾਂ ਤੇ ਉਮੰਗਾਂ ਬਾਰੇ ਗੱਲਬਾਤ ਕੀਤੀ।

Kaafla documents the life of punjabi international students and migrants in Canada.

ਕਾਫਲਾ ਕਨੇਡਾ ਦੇ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪਰਵਾਸੀਆਂ ਦੀ ਜ਼ਿੰਦਗੀ ਦੀਆਂ ਕਹਾਣੀਆਂ ਦਾ ਇਕੱਠ ਹੈ। Please like and subscribe our channel for us to notify you about future episodes. If you have any feedback, please let us know in the comments.